25-26 Lyrics – Saabi Bhinder (Feat. Gurlez Akhtar)

25-26 Lyrics – Saabi Bhinder (Feat. Gurlez Akhtar)

Gen-Z Lyrics brings you 25-26 Lyrics, performed by Saabi Bhinder (Feat. Gurlez Akhtar). The concept for this Punjabi track originated with Hukam, who went on to craft it into a impactful masterpiece. The song came to life through Saabi Bhinder Music, the producer behind it.



25-26 Saabi Bhinder Lyrics

ਓ ਤੇਰੇ ਸਾਰੇ ਕੰਮ ਪੁੱਠੇ ਕਿਤਾ’n ਕਰਲਾਂ ਬਿਲੀਵ ਵੇ
ਹੋ ਜੇਗਾ ਫਰਾਰ ਕਰ ਕੁੜੀ ਨੂੰ ਕਰੀਬ ਵੇ
ਹੁਣ ਤਾਂ ਬਣਾਉਂਦਾ ਏ ਤੂੰ ਗੱਲਾਂ ਦੇ ਪਹਾੜ ਵੇ
ਮਹੀਨੇ ਵਿੱਚੋਂ ਇਕੀ ਦਿਨ ਰਹਿਣਾ ਤੂੰ ਫਰਾਰ ਵੇ

ਹਾਂ’n ਨਾਲੇ ਗੁੰਡਿਆਂ ਦੇ ਟੋਲੇ ਰੱਖੇ ਕੰਬੇ ਸੋਹਣਿਆ ਵੇ
ਮੈਂ 25 ਦੀ
25 ਦੇ ਤੇਰੇ ਤੇ ਬੋਲੇ 26 ਸੋਹਣਿਆ ਵੇ
ਮੇਰੇ ਸੌਂਕਣੇ ਭਰ ਕੇ ਜੋ ਕੋਲ ਰੱਖੇ ਡੱਬੀ ਸੋਹਣਿਆ ਵੇ
ਮੈਂ 25 ਦੀ
25 ਦੇ ਤੇਰੇ ਤੇ ਬੋਲੇ 26 ਸੋਹਣਿਆ ਵੇ
ਮੈਂ 25 ਦੀ

ਓ ਤੇਰੀ ਉਮਰ ਤਾਂ ਹਲੇ ਅੰਜਾਣੀ ਲੱਗਦੀ ਨੀ
ਤੂੰ ਗੱਲਾਂ ਤੋਂ ਵੀ ਬੋਹਤੀ ਨਾ ਸਿਆਣੀ ਲੱਗਦੀ
ਕਿੱਥੇ ਤੇਰੇ ਮੋੱਢੇ ਨਾਲ ਮੋੱਢਾ ਜੋੜ ਖੜ੍ਹ ਜਾਨੀ
ਜੇਹੜੇ ਮੋੱਢੇ ਉੱਤੇ ਨਿੱਤ ਬੰਦੇ-ਖਾਣੀ ਫੱਬਦੀ
ਓ ਭਰੀ ਗੱਡੀ ਵਿੱਚੋਂ ਪੁਲਿਸ ਅਫੀਮ ਵੇਖਦੀ
ਤੇ ਤੂੰ ਸਾਡੇ ਨਾਲ
ਓ ਸਾਡੇ ਨਾਲ ਰਹਿਣ ਦੇ ਡਰੀਮ ਵੇਖਦੀ
ਤੇ ਤੂੰ ਸਾਡੇ ਨਾਲ
ਓ ਸਾਡੇ ਨਾਲ ਰਹਿਣ ਦੇ ਡਰੀਮ ਵੇਖਦੀ
ਤੇ ਤੂੰ ਸਾਡੇ ਨਾਲ

ਸ਼ੈ ਕਿੰਨਾ ਦੇ ਉੱਤੇ ਪੱਟ ਹੋਣੇਆ
ਤੂੰ ਐਨਾ ਕੁ ਦਲੇਰ ਹੋ ਗਿਆ?
ਨੀ ਸਾਡਾ ਸੋਹਣੀਏ ਦੁਬਈ ਜਿੰਨਾ ਖਰਚਾ ਨੀ
ਜਾਕੇ ਬੀਕਾਨੇਰ ਹੋ ਗਿਆ
ਮੇਰੇ ਦਿਲ ਨਾਲ ਖੇਡ-ਦਾ ਏ ਜਾਲਿਮਾ ਵੇ
ਮੁੱਕ ਜਾਵੇ ਤੂੰ ਦਲੇਰ ਹੋ ਗਿਆ
ਨਾਮ ਪਿਛਲੇ ਨਾ ਪਰਚੇ ਚਮਕਾਏ ਗੱਲ
ਇਕ ਫੇਰ ਹੋ ਗਿਆ

ਹਾਏ ਅੱਖਾਂ ਰੱਖੇ ਰੈੱਡ ਕਿਉਂ?
ਪੱਕੀ ਆ ਰੂਟੀਨ ਨੀ
ਵੈਰੀ ਦੇਖ ਨੱਚਦੇ?
ਡੱਬ ਲੱਗੀ ਬੀਨ ਨੀ
ਤੇ ਉੱਤੋਂ ਦੁੱਕੀ-ਟਿੱਕੀ ਫਿਰਦਾ ਏ ਡੱਬੀ ਸੋਹਣਿਆ ਵੇ

ਮੈਂ 25 ਦੀ
25 ਦੇ ਤੇਰੇ ਤੇ ਬੋਲੇ 26 ਸੋਹਣਿਆ ਵੇ
ਮੇਰੇ ਸੌਂਕਣੇ ਭਰ ਕੇ ਜੋ ਕੋਲ ਰੱਖੇ ਡੱਬੀ ਸੋਹਣਿਆ ਵੇ
ਮੈਂ 25 ਦੀ
25 ਦੇ ਤੇਰੇ ਤੇ ਬੋਲੇ 26 ਸੋਹਣਿਆ ਵੇ
ਮੈਂ 25 ਦੀ

ਜੇਹਰੀ ਅੱਠਣ ਦੇ ਸ਼ਹਿਰ ਵਿੱਚ ਕੱਢ ਦੇ
ਓ ਛੱਡ ਤੁਸੀਂ ਜੀਪਾਂ ਦੇ ਉੱਤੇ

ਕਿਹੜਾ ਆਨ ਕੇ ਮਾਈ ਦਾ ਲਾਲ ਟੱਕਰੂ
ਨੀ ਰਹਿਣੇ ਆਂ ਉਡੀਕਾਂ ਦੇ ਉੱਤੇ

ਰੌਲਾ-ਰੱਪਾ ਪਾਲਿਆ ਏ ਜੱਟਾ ਤੇਰੇ ਕੌਰ ਦਾ
ਦੁੱਜੇ ਪਿੰਡ ਸੁਣ-ਦਾ ਖੜਕ 30 ਬੋਰ ਦਾ

ਪਿੰਡ ਰਹਿਣਾ ਹੁੱਕਮ ਨੀ ਜਾਵੇ ਦੁੱਖ ਤੋੜ-ਦਾ
ਯਾਰਾ ਦੀ ਤੇ ਅੱਖੀ ਗੱਲ ਕਦੀ ਵੀ ਨਹੀਂ ਮੋੜਦਾ
ਓ ਨਾਲੇ ਮਿਤਰਾਂ ਦੀ ਖੜੀ ਕਿਉਂ ਨੀ ਟੀਮ ਵੇਖਦੀ
ਤੇ ਤੂੰ ਸਾਡੇ ਨਾਲ
ਓ ਸਾਡੇ ਨਾਲ ਰਹਿਣ ਦੇ ਡਰੀਮ ਵੇਖਦੀ
ਤੇ ਤੂੰ ਸਾਡੇ ਨਾਲ

ਮੈਂ 25 ਦੀ
25 ਦੇ ਤੇਰੇ ਤੇ ਬੋਲੇ 26 ਸੋਹਣਿਆ ਵੇ
ਸਾਡੇ ਨਾਲ
25 ਦੇ ਤੇਰੇ ਤੇ ਬੋਲੇ 26 ਸੋਹਣਿਆ ਵੇ
ਸਾਡੇ ਨਾਲ

written by: Hukam

“25-26” Song Meaning Explained

The Big Picture

The title says something small but huge, 25 26, it points at an age, a moment, a sideways glance at growing up and the messy pride that comes with it. The song feels like a snapshot of someone standing on the edge of their own story, not fully grown but not a kid either, claiming space and saying I am who I am, do not downgrade me. That number is the frame, the little label that makes the rest of the lines land harder, because now every boast, every soft threat, every daydream reads as part of a life in motion… trying to prove itself, trying to be seen. You can tell Hukam and Saabi Bhinder are painting someone who is both playful and serious, who lives loud but keeps certain things close, and that tension is the whole vibe.

Most Impactful Lines

Some lines make me rewind every time, like they have a small knife inside them that cuts through the bravado. “O tere saare kamm putthe kitta’n karlaan believe ve” feels like confidence and a dare at once, like saying I’ll handle it all, believe me, even if they think it’s a joke. Then there is “Mahine vichon ikki din rehna tu faraar ve” which is lovely because it mixes longing with rebellion, the idea of stealing one day away from everything, and that image sticks. And the chorus hook “Main 25 di” followed by “25 de tere te bole 26 sohneya ve” lands because it’s simple, it’s a badge, and it’s sly, it makes the singer both young and unbothered, but also aware of how others talk about them.

Decoding The Chorus

Start with “Main 25 di“, that is an anchor, a plain claim of age and identity, like saying I am right now, accept it or not. The next line “25 de tere te bole 26 sohneya ve” flips the claim into gossip, it’s about what people say when they look at you, the numbers they attach, the way everyone tries to pin value on age and looks. When she sings “Mere saunkane bhar ke jo kol rakhe dabbi sohneya ve” it feels like a code for keeping your worth private, stuffing memories or money or promises into a box and holding it near, not everyone gets the keys to that box. Repeating “Main 25 di” after that is like slamming the lid shut, it says I am not just what you blabber about, I am also what I guard, and that guardedness is part of the charm, the power.

Most Relatable Part

For me, the lines about dreaming to “stay with us” hit the hardest, the ones like “O saade naal rehan de dream vekhdi“, that quiet insistence on belonging, it’s so human. Everyone gets that, wanting someone to see the life you imagine, to step into it with you, even when the rest of the world is noisy or suspicious. Also the little contradictions are real, you hear swagger, then softness, then a worry about reputation, and we’ve all been there, pretending not to care while quietly folding our best things into a secret place. Honestly, that tug between show and shelter is the part that makes the song feel like a friend, not a performance.

Conclusion & Overall Message

At the end it stays with you, this sense that youth is messy and proud and protective, all at once. The track is both a flex and a confession, it wants applause but it also saves some things for later, it wants to be known but not fully exposed. The takeaway for me is simple, and a little stubborn: identity is something you wear and hide at the same time, you can shout about your age, your looks, your crew, and still keep a drawer of quiet dreams. That mix is why I replay it, because it feels like someone saying, in one breath, look at me, and in the next whisper, hold this close with me, and that honesty are rare and it’s why the song sticks.

25-26 Song Video

25-26 Song Credits

Song Details