3AM IN GILLCO Prem Dhillon Lyrics

3AM IN GILLCO Lyrics — Prem Dhillon

Song Details

3AM IN GILLCO Prem Dhillon Lyrics

ਆਓ ਸੁਣਿਆ ਪੁੱਤ ਕਰੇ ਡੈਡੀ ਨੂੰ ਮਿਸ
ਐਲਬਮ ਤੇਰੀ ਮੇਰਾ ਇਕੋ ਹੀ ਡਿਸ
ਮੰਨਿਆ ਥੋੜੇ ਜੇ ਤੇ ਸੋਚੋ ਵੀ ਜੇ ਨਾਲੇ
ਆਜੋ ਪਵਾ ਚੰਨਰਾ ਕੇ ਗਿੱਧੇ ਤੁਸੀਂ ਡੱਲੇ

ਡੱਲੇ ਹੋਣੀ ਲਾਂਦੇ ਸ਼ੇਰੀ ਰੱਖਦੇ ਜੇ ਬਾਹਰ
ਕਦੇ ਗਿੱਲਕੋ ਚ ਹਾਰਡ ਆਵੇ ਵੀਡੀਓ ਬਾਹਰ
ਆ ਗਈ ਜੇ ਬਾਹਰ ਕਿਥੋ ਡੱਕੂ ਤੇਰੀ ਟੀਮ
ਤੇਰੀ ਐਸੀ ਜਾਣੀ ਜਿਹੜੇ ਮੁੜ ਵਚਣੀ ਨਾ ਸੀਨ

ਬੇਗਾਣੇ ਪੁੱਤ ਪਹੁੰਚੇ ਡਰ ਲੁਕਿਆ ਤੂੰ ਖੁੰਜੇ
ਗਾਲਾਂ ਉੱਤੇ ਬੈਠਾ ਸੁਣਿਆ ਤੂੰ ਆਇਆ ਨਹੀਂ ਸੀ ਪੁੰਜੇ
ਨੱਕ ਉੱਤੇ ਫੀਲ ਤੇਰੇ ਕਿੰਨੇ ਚੱਕਵਾਏ
ਵੱਡਾ ਤੂੰ ਸਟਾਰ ਸਾਲਿਆ ਗਏ ਨਾ ਛੁੜਾਏ

ਭੁੱਲ ਕੇ ਜੇ ਕਦੇ ਹਾਰੇ ਢਿੱਲੋ ਜੱਟ ਅੱਗੇ
ਬੈਰਕਾਂ ਚ ਸ਼ਿਟਰ ਵੀ ਵੱਜਣੋ ਬਚਾਏ
ਕਰਤੂਤ ਨਾ ਦੀਵਾਨੀ ਐਵੇ ਚਿੱਟ ਪਰਛਾਂਵੇ
ਮੇਰੇ ਕੈਠੇ ਦਾ ਹੀ ਫੇਮ ਸਾਰੇ ਗੇੜੀ ਵੀ ਨਹੀਂ ਲਾਂਦੇ

ਨੀ ਮਰਦੇਆ ਸਾਲੇ ਟਾਈਮ ਪਾਏ ਤੇ ਨਹੀਂ ਆਉਂਦੇ
ਟੋਟੀ ਬਦਮਾਸ਼ੀ ਭੁੱਲ ਪੁੜੀ ਤੋਂ ਚੁਕਾਉਂਦੇ
ਪਤਾ ਜੇਲ੍ਹਾਂ ਚੋ ਤੂੰ ਕੰਡ ਆਲਾ ਪੱਟਣੋ ਬਚਾਲਾ
ਪਿੰਡ ਬੁੱਫੜਾ ਚੋਂ ਨੱਡੀ ਪਹਿਲਾਂ ਓਹ ਤੇ ਚੜ੍ਹਾ ਲਾ

ਸੁਣੀ ਜਾਵੇ ਚੁਪ ਚਾਪ ਤੇ ਜਵਾਬ ਤੇ ਕੀ ਆਉਣਾ
ਕਰੇ ਮਰਦ ਮਹਿਸੂਸ ਤੇ ਤੂੰ ਹੀ ਜਾਣਣਾ
ਓ ਡਰੇ ਪਾਊਂਡ ਰੇਟਾਂ ਉੱਰੇ ਟਚ ਤੇ ਲਾ
ਵੇਖੀ ਆਉਂਦੇ ਸ਼ੌਕ ਸਨੈਪੋ ਤੇ ਲੋਕੇਸ਼ਨ ਪਾ

ਓ ਨਹੀਂਓ ਡਿਸ ਜੋਗੇ ਤਾਂ ਹੀ ਰੀਲਾਂ ਮੰਦੀਆਂ ਤੇ ਆਗੇ
ਨਹੀਂਓ ਭਿੜਣੇ ਜੋਗੇ ਆ ਤਾਂ ਹੀ ਡੰਡੀਆਂ ਤੇ ਆਗੇ
ਓ ਪੈਸਾ ਪਾਵਰ ਤੇ ਲਿੰਕ ਪਿਆ ਫੋਨ ਉੱਤੇ ਕੱਢਿਆ
ਜਿਵੇਂ ਆਉਣਾ ਆਜੀ ਤੈਨੂੰ ਪਤਾ ਕਿਵੇਂ ਜੰਗ ਆ

ਹੋ ਦੁਣੀ ਹੋਜੇ ਹੱਥ ਫੜੀ ਕਲਮ ਕਰੇ ਮਾਣ ਜੱਟ ਤੇ
ਰਿਕਾਰਡਿੰਗਾਂ ਤਰਲੇ ਵਾਲੀ ਪਾਵਣ ਸਾਲੇਓ ਨੈਟ ਤੇ
ਹੋਰਾਂ ਕੋਲੋ ਲੈਕੇ ਗੀਤ ਵਿਚ ਨਾਂਮ ਨਹੀਂ ਪਵਾਈ
ਐਡਰੈੱਸ ਬਦਲਾ ਜਿਹੜੇ ਗੰਡੂ ਨਹੀਂਓ ਚਾਹੀਦੇ

ਹੋ ਐਵੇ ਜਾਣ ਫੁੱਲੀ ਰੀਲਾਂ ਉੱਤੇ ਛਾਉਣ ਨੂੰ ਫਿਰਦੇ
ਛੀਨੇ ਹੋਈ ਜਾਣ ਕੱਠੇ ਬਾਜ ਉਠਾਉਣ ਨੂੰ ਫਿਰਦੇ
ਓ ਦੇਵਨ ਫੱਕ ਨਾ ਤਾਉ ਤਾਉ ਲਈ ਪਈ ਕੁਟੀਆਂ
ਰਾਜੀਨਾਮਾ ਤੇਰੇ ਨਾਲ ਸਿੱਟ ਤੇਰੇ ਜੁੱਤੀਆਂ

ਓ ਭੱਜ ਜਾ ਮੋਹਾਲੀ ਕਾਲੀ ਰੇਂਜ ਫੀਰੇ ਚੱਕੀ
ਆਉਣੀ ਮੱਥੇ ਅੱਲ ਸਮਝੀ ਨਾ ਲੰਘੂ ਕੋਈ ਮੱਖੀਆਂ
ਨਈਂ ਬਖਸ਼ਦਾ ਜਾਨ ਜਾ ਕਰੀ ਜਾ
ਕਰੀ ਜਾ ਹਥ ਚਲ

ਐਵੇ ਨੈੱਟ ਤੇ ਨਹੀਂ ਉਰੇ ਪੁੱਤ ਹਿੱਕ ਚ ਵੱਜ
ਓ ਦੇਤੀ ਜਿੰਨੀ ਦੇਣੀ ਦੇਤੀ ਹੁਣ ਕਹਿਣਾ ਨਹੀਂ ਮੈਨੂੰ ਬੋਹਤਾ
ਤੇਰੇ ਭਾ ਦਾ ਗੀਤ ਮੈ ਤਾਂ ਛੱਡਿਆ ਹੀ ਖੋਟਾ

ਜਿੱਥੇ ਜੱਟ ਦੇਸੀ ਇਹਨੂੰ ਕਹਿਣ ਰਿਪਲਾਈ
ਹੌ ਦੇਣਾ ਜੇ ਜਵਾਬ ਮਹੀਨੇ ਛੇ ਨਾ ਲਈ
ਆਪ ਲਿਖੀ ਕੱਲਿਆ ਨਾ ਐਵੇ ਕਿਸੇ ਤੋਂ ਲਿਖਾਈ
ਹੌ ਦੇਣਾ ਜੇ ਜਵਾਬ ਮਹੀਨੇ ਛੇ ਨਾ ਲਈ

ਓ ਲਾਂਦੇ ਲਾਂਦੇ ਬਾਜੀ ਦੋਨਾ ਆਉਣ ਬਾਜ ਬੜੇ ਡੀਠ
ਹੋਰਾਂ ਮੋਢਿਆਂ ਚ ਲਉਂਦੇ ਸਾਲੇ ਕਰਦੇ ਆ ਚੀਟ
ਹੋ ਗੱਲ ਫੱਬਦੀ ਨਾ ਮੂੰਹੋਂ ਫਿਰ ਕਰੇ ਕਿਉਂ ਕਟੀਰ
ਰਹਿੰਦੀ ਸ਼ਾਹਾਂ ਦੇ ਹੱਥਾਂ ਚ ਪੱਕੀ ਮਝੇ ਆਲੀ ਸੀਟ
ਓ ਤੇਰੀ ਪੁਸ਼ਤਾਂ ਚ ਆਉਣਾ ਨਹੀਂ ਜੋ ਕਰੂ ਮੈਨੂੰ ਬੀਟ
ਰਹਿੰਦੀ ਸ਼ਾਹਾਂ ਦੇ ਹੱਥਾਂ ਚ ਪੱਕੀ ਮਝੇ ਆਲੀ ਸੀਟ

ਵਨ ਸਾਈਡਡ ਆ ਬੀਫ ਸੁਣਿਆ ਮੈਂ ਕਹਿੰਦੇ ਫਿਰਦੇ
ਚਿੱਟਰਾ ਤੋਂ ਡਰਣ ਜਾ ਕੇ ਪੈਰੀ ਪੈਂਦੇ ਫਿਰਦੇ
ਮੇਰਾ ਨਾਂ ਲੈ ਕੇ ਗੰਨ ਮੈਨ ਲੈਂਦੇ ਫਿਰਦੇ
ਚਿੱਟਰਾ ਤੋਂ ਡਰਣ ਸਾਲੇ ਪੈਰੀ ਪੈਂਦੇ ਫਿਰਦੇ

ਓ ਦੁਖਦੀ ਜੇ ਬੋਹਤੀ ਤਾਂ ਲਵਾ ਲੀ ਬਾਮ ਝੰਡੂ
ਤੇਰੇ ਨਾਲੋਂ ਵੱਧ ਗੈਰਤ ਆ ਰੱਖੇ ਮੈਡ ਸੰਧੂ
ਓ ਰੀਲਾਂ ਉੱਤੇ ਵਿਲਨ ਤੇ ਰੀਅਲ ਚ ਗੰਡੂ
ਤੇਰੇ ਨਾਲੋਂ ਵੱਧ ਗੈਰਤ ਆ ਰੱਖੇ ਮੈਡ ਸੰਧੂ

error: Content is protected !!