MF Gabhru Karan Aujla Lyrics

MF GABHRU LYRICS — KARAN AUJLA

Song Details

MF Gabhru Karan Aujla Lyrics

ਯਾਹ!
(ਮੈਂ ਮਾਦਰਫਕਿਨ ਹਾਂ)
(ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਮਾਦਰਫਕਿਨ ਹਾਂ)

ਮੈਂ ਮਾਦਰਫਕਿਨ ਗੱਭਰੂ, ਪੁੱਤ ਪੰਜਾਬ ਦਾ
ਜਦੋਂ ਤੁਰਦਾ ਤਾਂ ਸ਼ੇਰ ਵਾਂਗ ਜਾਪਦਾ
ਪਾਵੇ ਪੈਰਿਸ ‘ਚ ਲੀਹੜਾ ਲੱਖ ਲੱਖ ਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਮੈਂ ਮਾਦਰਫਕਿਨ ਗੱਭਰੂ, ਪੁੱਤ ਪੰਜਾਬ ਦਾ
ਸਿੱਕਾ ਖੋਟਾ ਸੀ, ਡਾਲਰ ਅੱਜ ਛਾਪਦਾ
ਬਾਹਰ ਖੜ੍ਹਕੇ ਜਹਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ

ਟਾਈਮ ਮਿੰਟ ਦਾ ਵੀ ਹੈ ਨੀ ਸ਼ੌਂਕੀ ਘੜੀਆਂ ਦਾ
ਜੱਟ ਸੋਹਣੀਏ ਖ਼ਵਾਬ ਇੱਥੇ ਵਧੀਆਂ ਦਾ
ਦੇਖ ਕੁੜਤੇ ਦਾ ਲੁੱਕ, ਨਾਰਾਂ ਫੈਨ ਹੋ ਗਈਆਂ
ਨੀ ਮੈਂ ਦੇਵਾਂ ਨਾ ਜਵਾਬ ਮੁਰ੍ਹੇ ਖੜ੍ਹੀਆਂ ਦਾ
ਹੋ ਜੱਟ ਅੱਖੀ ਰੱਖਣੇ ਸ਼ੌਂਕੀ ਅੜੀਆਂ ਦਾ
ਤੇ ਠੇਕਾ ਅਸੀਂਓ ਲਿਆ ਹੈ ਹਿੱਕਾਂ ਸਰ੍ਹੀਆਂ ਦਾ
ਅਸੀਂ ਰਹਿੰਦੇ ਉਸ ਰੱਬ ਦੇ ਸਰੂਰ ਵਿੱਚ ਨੀ
ਇਹ ਤੈਨੂੰ ਨਹੀਂ ਪਤਾ ਅੱਖਾਂ ਚੜ੍ਹੀਆਂ ਦਾ

ਲੱਗਦੀ ਤੂੰ ਬੱਲੀਏ, ਫੁੱਲ ਗੁਲਾਬ ਦਾ
ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ

ਬਾਹਰ ਜਾਵਾਂ ਤਾਂ ਜਹਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਮੈਂ ਮਾਦਰਫਕਿਨ ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸੀਧੀ, ਗੀਅਰ ਟੌਪ ਦਾ
ਬਾਹਰ ਜਾਵਾਂ ਤਾਂ ਜਹਾਨਾ ਸਾਰਾ ਥੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ

(ਮੈਂ ਮਾਦਰਫਕਿਨ ਹਾਂ)
ਮੈਂ ਮਾਦਰਫਕਿਨ ਗੱਭਰੂ
(ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਮਾਦਰਫਕਿਨ ਹਾਂ)
ਮੈਂ ਮਾਦਰਫਕਿਨ ਗੱਭਰੂ (ਮਨ ਲਾਇਕ ਇਕੀ)

ਬੀਬਾ, ਰੱਖਿਆ ਨੀ ਪੈਸਾ ਜੋੜ ਜੋੜ ਜੱਟ ਦਾ
ਕਹਿ ਲੀਹੜਿਆਂ ‘ਤੇ ਲੱਗਿਆ ਕਰੋੜ ਜੱਟ ਦਾ
ਨੀ ਸਾਲੇ ਕਹਿੰਦੇ ਰਹਿੰਦੇ ਔਝਲਿਆਂ ਨਾਲ ਬੈਠਣਾ, ਕੁੜੀਏ
ਮੈਂ ਕਿਹਾ, ਮਿੰਟ ਵੀ ਹੋਣਾ ਨੀ ਅਫੋਰਡ ਜੱਟ ਦਾ
ਨੀ ਮਾਰੇ ਵੈਰੀ ਨੂੰ ਫੜੱਤੇ, ਬੀਬਾ, ਫੋਰਡ ਜੱਟ ਦਾ
ਜਦੋਂ ਰੋਡ ਉੱਤੇ ਲੰਘੇ ਸਾਰਾ ਰੋਡ ਜੱਟ ਦਾ
ਨੀ ਭੱਜਦੇ ਫਿਰਦੇ ਰੱਖਣੇ ਕਹਿੰਦੇ ਤੋੜਣਾ ਏਨੂੰ
ਪਰ ਲੱਭਿਆ ਹਾਲੇ ਨੀ ਕਿਤੇ ਤੋੜ ਜੱਟ ਦਾ

ਚੱਲਦਾ ਹੈ, ਬੱਲੀਏ, ਨਾਮ ਨਵਾਬ ਦਾ
ਮੈਂ ਕਿਹਾ, ਜੰਮਿਆ ਨੀ ਕੋਈ ਮੇਰੇ ਹਿਸਾਬ ਦਾ

ਬਾਹਰ ਜਾਵਾਂ ਤਾਂ ਜਹਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਮੈਂ ਮਾਦਰਫਕਿਨ ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸੀਧੀ, ਗੀਅਰ ਟੌਪ ਦਾ
ਬਾਹਰ ਜਾਵਾਂ ਤਾਂ ਜਹਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ

(ਮੈਂ ਮਾਦਰਫਕਿਨ ਹਾਂ)
ਮੈਂ ਮਾਦਰਫਕਿਨ ਗੱਭਰੂ
(ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਮਾਦਰਫਕਿਨ ਹਾਂ)
ਮੈਂ ਮਾਦਰਫਕਿਨ ਗੱਭਰੂ

ਅਸੀਂ ਮੰਗਦੇ ਨੀ, ਬਾਬਾ ਆਪੇ ਕਰੇ ਪੂਰੀਆਂ
ਸਾਡੇ ਤੋਂ ਜਾਰੀਆਂ ਨੀ ਜਾਂਦੀਆਂ ਯਾਰਾਂ ਤੋਂ ਦੂਰੀਆਂ
ਸਾਨੂੰ ਕੰਗਣੇ, ਪਰਾਂਦੇ ਕਿੱਥੇ ਪੱਟ ਲੈਣਗੇ?
ਅਸੀਂ ਓ ਹਾਂ ਜੋ ਵੈਰੀ ਦੇ ਪਵਾਂਦੇ ਚੂੜੀਆਂ
ਸਾਨੂੰ ਬੀਬੀਆਂ ਖਵਾਉਣ ਕੁਟ ਕੁਟ ਚੂਰੀਆਂ
ਦੰਦ ਮਾਰੇ ਸਵੇਰੇ ਸ਼ਾਮੀਂ, ਚੂੰਘੇ ਬੂੜੀਆਂ
ਮੈਂ ਕਿਹਾ ਦੇਖ ਲਾ ਸਰੀਰ, ਬੀਬਾ ਚਾਹਣੇ ਆ ਪਿਆ ਨੀ
ਪੈ ਪੱਟ ਤੇ ਕਲ੍ਹੇਹਰੀ, ਅੱਖ ਵੱਟੇ ਘੂਰੀਆਂ

ਲੱਗਦੀ ਤੂੰ, ਬੱਲੀਏ, ਪੈਗ ਸ਼ਰਾਬ ਦਾ
ਚਲ, ਚਲਲਿਏ ਕਿੱਥੇ ਨੂੰ ਕਰ ਰਾਵਤਾ

ਪਾਵੇ ਪੈਰਿਸ ‘ਚ ਲੀਹੜਾ ਲੱਖ ਲੱਖ ਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਮੈਂ ਮਾਦਰਫਕਿਨ ਗੱਭਰੂ, ਪੁੱਤ ਪੰਜਾਬ ਦਾ
ਸਿੱਕਾ ਖੋਟਾ ਸੀ, ਡਾਲਰ ਅੱਜ ਛਾਪਦਾ
ਬਾਹਰ ਖੜ੍ਹਕੇ ਜਹਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ

(ਮੈਂ ਮਾਦਰਫਕਿਨ ਹਾਂ)
ਮੈਂ ਮਾਦਰਫਕਿਨ ਗੱਭਰੂ
(ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਮਾਦਰਫਕਿਨ ਹਾਂ)
ਮੈਂ ਮਾਦਰਫਕਿਨ ਗੱਭਰੂ
(ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਮਾਦਰਫਕਿਨ ਹਾਂ)
ਮੈਂ ਮਾਦਰਫਕਿਨ ਗੱਭਰੂ
(ਮੈਂ ਮਾਦਰਫਕਿਨ ਗੱਭਰੂ)

error: Content is protected !!