Peg Pugg Laake Ammy Virk Lyrics

Peg Pugg Laake Lyrics — Ammy Virk

Song Details

Peg Pugg Laake Ammy Virk Lyrics

ਸੋਫੀ ਤਾਂ ਮੈਥੋਂ
ਕਹਿ ਨੀ ਹੋਣਾ
ਕਹੇ ਬਿਨਾ ਵੀ
ਰਹਿ ਨੀ ਹੋਣਾ
ਕਹੇ ਬਿਨਾ ਵੀ
ਰਹਿ ਨੀ ਹੋਣਾ

ਸੋਫੀ ਤਾਂ ਮੈਥੋਂ
ਕਹਿ ਨੀ ਹੋਣਾ
ਕਹੇ ਬਿਨਾ ਵੀ
ਰਹਿ ਨੀ ਹੋਣਾ

ਬਹੁਤਾ ਚਿਰ ਨੀ
ਲੰਘੇਆ ਜਾਣਾ
ਨੀਵੀ ਪਾ ਕੇ ਨੀ

ਤੈਨੂੰ ਦਸਣਾ ਪੈਣਾ
ਦਿਲ ਦਾ ਹਾਲ ਕਿੱਥੇ
ਪੈਗ ਪੁੱਗ ਲਾ ਕੇ ਨੀ

ਤੈਨੂੰ ਦਸਣਾ ਪੈਣਾ
ਦਿਲ ਦਾ ਹਾਲ ਕਿੱਥੇ
ਪੈਗ ਪੁੱਗ ਲਾ ਕੇ ਨੀ

ਹੋ ਖੋਰੇ ਤੇਰੇ ਕਾਟੋਂ
ਪੱਲੇ ਪੈਂਦਾ ਨੀ
ਓਹ ਬਲਿਏ ਨੀ
ਸਿੱਧੇ ਜੇ ਹਿਸਾਬ ਵਰਗਾ
ਤੇਰੇ ਕਰਮ ਨੇ
ਚੇਂਜ ਲੌਂਦਾ
ਤੇਰੇ ਪਿੱਛੇ ਗੇਡੀਆਂ ਨੀ
ਗੱਬਰੂ ਗੁਲਾਬ ਵਰਗਾ

ਹੋ ਖੋਰੇ ਤੇਰੇ ਕਾਟੋਂ
ਪੱਲੇ ਪੈਂਦਾ ਨੀ
ਓਹ ਬਲਿਏ ਨੀ
ਸਿੱਧੇ ਜੇ ਹਿਸਾਬ ਵਰਗਾ
ਤੇਰੇ ਕਰਮ ਨੇ
ਚੇਂਜ ਲੌਂਦਾ
ਤੇਰੇ ਪਿੱਛੇ ਗੇਡੀਆਂ ਨੀ
ਗੱਬਰੂ ਗੁਲਾਬ ਵਰਗਾ

ਜਾਨ ਤਲੀ ਤੇ
ਚੱਕੀ ਫਿਰਦਾ
ਦੇਖ ਅਜ਼ਮਾ ਕੇ ਨੀ
ਦੇਖ ਅਜ਼ਮਾ ਕੇ ਨੀ
ਦੇਖ ਅਜ਼ਮਾ ਕੇ ਨੀ

ਤੈਨੂੰ ਦਸਣਾ ਪੈਣਾ
ਦਿਲ ਦਾ ਹਾਲ ਕਿੱਥੇ
ਪੈਗ ਪੁੱਗ ਲਾ ਕੇ ਨੀ

ਤੈਨੂੰ ਦਸਣਾ ਪੈਣਾ
ਦਿਲ ਦਾ ਹਾਲ ਕਿੱਥੇ
ਪੈਗ ਪੁੱਗ ਲਾ ਕੇ ਨੀ

ਮੁੰਡੇ ਦੀ ਅੱਖਾਂ ਚੋਂ
ਜ਼ਰੋ ਜ਼ਾਰ ਦੁੱਲੀ ਜਾਂਦਾ ਏ
ਨੀ ਤੈਨੂੰ ਨਹੀਂਓ ਦਿਖਦਾ
ਪਿਆਰ ਦੁੱਲੀ ਜਾਂਦਾ ਏ
ਪਿਆਰ ਦੁੱਲੀ ਜਾਂਦਾ ਏ

ਮੁੰਡੇ ਦੀ ਅੱਖਾਂ ਚੋਂ
ਜ਼ਰੋ ਜ਼ਾਰ ਦੁੱਲੀ ਜਾਂਦਾ ਏ
ਨੀ ਤੈਨੂੰ ਨਹੀਂਓ ਦਿਖਦਾ
ਪਿਆਰ ਦੁੱਲੀ ਜਾਂਦਾ ਏ
ਪਿਆਰ ਦੁੱਲੀ ਜਾਂਦਾ ਏ

ਜੇ ਅੱਜ ਵੀ ਯੈਸ ਨੋ
ਕਿੱਠੀ ਹਾਏ ਮਰਜੂ
ਕੁਝ ਖਾ ਕੇ ਨੀ

ਤੈਨੂੰ ਦਸਣਾ ਪੈਣਾ
ਹਾਏ
ਤੈਨੂੰ ਦਸਣਾ ਪੈਣਾ

ਤੈਨੂੰ ਦਸਣਾ ਪੈਣਾ
ਦਿਲ ਦਾ ਹਾਲ ਕਿੱਥੇ
ਪੈਗ ਪੁੱਗ ਲਾ ਕੇ ਨੀ

ਤੈਨੂੰ ਦਸਣਾ ਪੈਣਾ
ਦਿਲ ਦਾ ਹਾਲ ਕਿੱਥੇ
ਪੈਗ ਪੁੱਗ ਲਾ ਕੇ ਨੀ

error: Content is protected !!