| Song | Signature |
| Artist | Jerry |
| Album | The College Dropout [EP] |
| Written by | Jerry |
| Produced by | Beast Inside Beats |
Signature Jerry Lyrics
ਹੋ ਥੋਡੇ ਬੇਫਿਕਰੇ
ਜੀਓਂਦੇ ਲਾਈਫ ਜੱਟ ਨੀ
ਬਿਲੋ ਰਹਿਣ ਟਿਕੀਆਂ
ਪ੍ਰਾਈਸ ਉੱਤੇ ਅੱਖਾਂ
ਹਾਈ ਨੋਟ
ਮੂਵ ਕਰਦੇ ਨੇ
ਜੋ ਵੀ ਕਰਦੇ
ਦੁਨੀਆ ਆ ਸਿੱਟਦੀ
ਜੱਟਾਂ ਦੇ ਪੌਂਡ ਲੱਖਾਂ
ਘਰੋਂ ਬਾਹਰ ਵੀਕਲੀ
ਨਾ ਜਾਣਾ ਐਥੋਂ ਜੀਪ ਲਈ
ਤੇ ਸੋਚਦੇ ਨਾ ਦੀਪ ਨੀ
ਚਲਾਉਂਦੇ ਕੁੜੇ ਮਰਜ਼ੀ
ਹੋ ਟੱਪ ਆਏ ਬੌਰਡਰ
ਤੇ ਅੱਖ ਆ ਰਿਕਾਰਡਰ
ਨੀ ਮਾਰਦਾ ਏ ਆਰਡਰ
ਨਾ ਲਾਉਂਦੇ ਜੱਟ ਅਰਜ਼ੀ
ਹੋ ਵੱਡਾ
ਰਿਚ ਏ ਔਰਾ
ਮਿਤਰਾਂ ਦਾ
ਆਵੇ ਛੋਟੀਆਂ
ਸੋਚਾਂ ਨੂੰ
ਕਿੰਨੇ ਰਾਸ ਕੁੜੇ
ਭੋਰ ਕੱਪਾਂ ਵਿਚ
ਹੁੰਦੀ ਆ ਸ਼ਵਾਸ ਕੁੜੇ
ਨੀ ਕਰੀ ਫਿਰਦੇ ਨੇ
ਲਾਈਫ ਚੈਕ ਪਾਸ ਕੁੜੇ
ਜੱਟ ਸਿਗਨੇਚਰ ਕੁੜੀਏ ਨੀ
ਸਾਡੀ ਦੁਨੀਆ ਤੇ ਟੌਪ
ਆ ਕਲਾਸ ਕੁੜੇ
ਦੱਸ ਜੇ ਕੋਈ ਸ਼ੱਕ
ਚੱਲੇ ਗੱਲ ਉੱਤੇ ਟੱਕ
ਤੇ ਤੂੰ ਪੁੱਛਦੀ ਕਿ
ਮਿਤਰਾਂ ਚ ਖਾਸ ਕੁੜੇ
ਓਦਾਂ ਕੁੜੇ
ਸਾਰਾ ਦਿਨ ਫਿਰਦੇ ਆ ਵੇਲੇ
ਵੇਲਿਆਂ ਨੂੰ ਕੰਮ ਨੇ
ਦਿਹਾੜੀ ਵਿਚ ਛੱਤਰੀ
ਤੂੰ ਕੁੰਦਨ ਸ਼ਰੀਰ ਤੇ
ਤਸੀਰ ਅੱਗ ਵਰਗੀ
ਉੱਤੋਂ ਕੁੜੇ ਲੋ
ਬੜੀ ਵੜਦੀ ਆ ਤੱਕਤੀ
ਹੋ ਬੂਟਾ ਲਾਇਆ ਮਨੀ ਦਾ
ਕੀ ਹਾਲ ਮੇਰੀ ਹਣੀ ਦਾ
ਨੀ ਐਨੀ ਸੋਹਣਾ ਬਣੀਦਾ
ਸ਼ਰਾਬ ਜਮਾ ਨਿੱਤਰੀ
ਤੂੰ ਸਭ ਤੋਂ ਅਲੱਗ ਨੀ
ਕਰਾਵੇ ਰੱਬ ਰੱਬ ਨੀ
ਪਵਾਵੇ ਨਿੱਤ ਯੱਬ ਨੀ
ਤੂੰ ਕਹਿੰਦੀ ਘਰੋਂ ਨਿਕਲੀ
ਹੋ ਬੜੀ ਤੱਕਣੀ
ਜੱਟ ਦੀ ਜ਼ਹਰੀ ਨੀ
ਲਾਵਾਂ ਕਾਰਟੀਏਰ
ਅੱਖਾਂ ਤੇ ਗਲਾਸ ਕੁੜੇ
ਸਾਡੇ ਮਾਪਿਆਂ ਨੂੰ
ਸਾਥੋਂ ਬੜੀ ਆਸ ਕੁੜੇ
ਹੀਰਾ ਕੋਲਿਆਂ ਚੋਂ
ਨਿਕਲੇ ਤਰਾਸ਼ ਕੁੜੇ
ਹੋ
ਜੱਟ ਸਿਗਨੇਚਰ ਕੁੜੀਏ ਨੀ
ਸਾਡੀ ਦੁਨੀਆ ਤੇ ਟੌਪ
ਆ ਕਲਾਸ ਕੁੜੇ
ਦੱਸ ਜੇ ਕੋਈ ਸ਼ੱਕ
ਚੱਲੇ ਗੱਲ ਉੱਤੇ ਟੱਕ
ਤੇ ਤੂੰ ਪੁੱਛਦੀ ਕਿ
ਮਿਤਰਾਂ ਚ ਖਾਸ ਕੁੜੇ
ਹੋ ਕਿੱਥੇ ਦਿਲ ਨੀ ਮਿਲੇ
ਤੇ ਕਿੱਥੇ ਮਿਲੀਆਂ ਨੀ ਅੱਖਾਂ
ਐਰੇ ਗੈਰੇ ਬੰਦੇ ਨਾਲ
ਨਾ ਨੀ ਜੁੜੇ
ਬੜੇ ਮਹਿੰਗੇ ਮੁੱਲ
ਅੌਕਾਤਾਂ ਵਿਚੋਂ ਬਾਹਰ
ਇੱਕ-ਦੋ ਨੇ ਯਾਰ
ਖੌਰੇ ਤਾਂ ਨੀ ਜੁੜੇ
ਅਸੀਂ ਜਿੱਥੇ ਕਿੱਥੇ ਲਾਇਆ
ਬਸ ਓਥੇ ਹੀ ਨੇ ਲਾਇਆ
ਐਵੇਂ ਦੁਨੀਆ ਦੇ
ਵਾਂਗੂ ਹਰ ਥਾਂ ਨੀ ਜੁੜੇ
ਬੜੇ ਧੁੱਪਾਂ ਵਿਚ ਰਹਿ ਕੇ
ਦਿਨ ਕੱਢਦੇ ਨੇ ਯਾਰਾਂ ਨਾਲ
ਦੇਖ ਗੈਰਾਂ ਦੇਆਂ
ਵੇਹੜਿਆਂ ਚ ਛਾਂ ਨੀ ਜੁੜੇ
ਮਹਿਕੇ ਦੰਦ ਤੋਂ ਉੱਡ ਨੀ
ਨੈਣੀ ਸੁਰਮੇ ਦਾ
ਕੰਮ ਸਲਫਾਸ ਕੁੜੇ
ਹਿਲ ਕਰਦੀ ਯਾਰਾਂ ਦਾ
ਟ੍ਰੈਸਪਾਸ ਕੁੜੇ
ਨੀ ਉੱਤੋਂ ਬੁੱਲੀਆਂ
ਚੋਂ ਡੋਲਦੀ ਮਿਠਾਸ ਕੁੜੇ
ਜੱਟ ਸਿਗਨੇਚਰ






