Taale Marda Lyrics – Dharam Sidhu

Taale Marda Lyrics – Dharam Sidhu

Gen-Z Lyrics brings you Taale Marda Lyrics, performed by Dharam Sidhu. The concept for this Punjabi track originated with Dharam Sidhu, who went on to craft it into a impactful masterpiece. The song came to life through Shubham Saroa & Dhiren Sharma, the producer behind it.



Taale Marda Dharam Sidhu Lyrics

ਮੇਰੀ ਵਧੇਗੀ ਤਰੱਕੀ ਵੈਰੀ ਵਾਲੇ ਬਣ ਗਏ
ਮੈਨੂੰ ਮੰਨ ਗਏ ਪਰਾਣਾ ਮੇਰੇ ਸਾਲੇ ਬਣ ਗਏ
ਦੇਖ ਗੱਭਰੂ ਨੇ ਚੇਂਜ ਕੀਤਾ ਦੌਰ ਬਲਿਏ
ਜੱਟ ਫੁੱਲਾਂ ਤੋੜਾ ਫਿਰੇ ਭੌਰ ਬਲਿਏ
ਨੀ ਤੂੰ ਫਿਰ ਦੀ ਅੱਖ ਵਿਚ ਅੱਖ ਪਾਉਣ ਨੂੰ
ਮੇਰਾ ਝਾਕਣਾ ਹੀ ਕੁੜੇ 45 ਨਾਲ ਦਾ

ਨੀ ਤੂੰ ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਓਹ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ
ਨੀ ਤੂੰ ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਓਹ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ
ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ

ਸਾਡੇ ਲੇਖਾਂ ਚ ਨਾ ਪਿਆਰ ਵਾਲੀ ਲਾਈਨ ਹੋਵੇਗੀ
ਸਾਡਾ ਕਾਰੋਬਾਰ ਥੋੜਾ ਹੋਰ ਸੋਹਣੀਏ
ਚੰਮ ਦੇ ਨਾ ਖਾ ਕੇ ਸਾਡਾ ਖੂਨ ਅੰਖੀ
ਪੁੱਤ ਸਣਾਂ ਦੇ ਤੇ ਸਣਾਂ ਵਾਲਾ ਜੋਰ ਸੋਹਣੀਏ
ਸਿੱਧੀਆਂ ਤੇ ਗੱਲ ਬਾਤ ਦਿਲੋਂ ਨਿਕਲੇ
ਅਸੀਂ ਡੱਲੀਆਂ ਦਾ ਕਾਲ ਲੈਕੇ ਘਰੋਂ ਨਿਕਲੇ
ਪਿੱਤਲ ਨਾ ਹਿਕਾਂ ਜੋ ਦਨਾਲੀ ਭਰਦੀ
ਲੱਗਾ ਲੱਕ ਨਾਲ ਕੰਮ ਦਿੰਦਾ ਸਾਰੀ ਨਾਲ ਦਾ

ਨੀ ਤੂੰ ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਓਹ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ
ਨੀ ਤੂੰ ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਓਹ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ
ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ

ਜਿਧੇ ਕਹਿੰਦੇ ਸੀ ਮੁਕਾਬਲਾ ਕਿ ਜੱਟ ਕਰ ਲੂਂ
ਦੇਖ ਡਿਪ੍ਰੈਸ਼ਨ ਚ ਪਾਏ ਮਿੱਟੀਏ
ਕਾਂਟ੍ਰੋਵਰਸੀ ਕਰ ਫੇਮ ਭਾਲਦੇ
ਨੀ ਮੈਂ ਚੋਟੀ ਦੇ ਸਟਾਰ ਕੁੰਜੇ ਲਾ ਤੇ ਮਿੱਟੀਏ
ਸਾਡੀ ਸਾਰੀਆਂ ਨੂੰ ਛੱਡ ਸਿੱਧੀ ਰੱਬ ਨਾਲ ਨੀ
ਮੈਂ ਰੱਖਾਂ ਲੰਡੂਆਂ ਦੀ ਮੌਤ ਕੁੜੇ ਡੱਬ ਨਾਲ ਨੀ
ਇੱਕ ਅੱਧਾ ਜੱਟ ਨੇ ਅੱਜ ਮਾਰਨਾ
ਦੇਖ ਦਰਾਂ ਮੂਰੇ ਫਿਰੇ ਲਲਕਾਰੇ ਮਾਰਨਾ

ਨੀ ਤੂੰ ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਓਹ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ
ਨੀ ਤੂੰ ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਓਹ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ
ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ

ਬੜਾ ਕਈਆਂ ਨੂੰ ਆ ਸੋਭੇ ਕੰਮ ਛਿੱਟੇ ਮਰੀਦਾ
ਜ਼ੋਰ ਲੈ ਜਾਂਦੇ ਐਵੇਂ ਪਿੱਠਾਂ ਪਿੱਛੇ ਬੋਲ ਕੇ
ਜਿੰਨੀ ਲੇਖਾਂ ਵਿੱਚ ਲਿਖੀ ਜਿਊਣੀ ਹਿਕ ਠੋਕ ਕੇ
ਜਿਧੇ ਗਿਆ ਜਾਓ ਸਾਲੀਆਂ ਦੇ ਸਿਰ ਖੋਲ ਕੇ
ਕੋਈ ਪੋਸਟ ਨਹੀਂ ਪਾਈ ਨਾ ਦਿਖਾਵਾ ਕਰੀਏ
ਅਸੀਂ ਰੇਂਜ ਵਿੱਚ ਸੋਹਣੀਏ ਨੀ ਲੋਹਾ ਧਰੀਏ
ਪੁੱਤ ਮਾਵਾਂ ਨੇਂ ਹਿਆ ਦੇਖ ਘਰਾਂ ਵਿੱਚ ਵਾਰਲੇ
ਪੈਣੀ ਵਾਹੀਏ ਆਲਾ ਪਿੱਤਲ ਨਾ ਹਿਕਾਂ ਪਾਰਦਾ

ਨੀ ਤੂੰ ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਓਹ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ
ਨੀ ਤੂੰ ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਓਹ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ
ਸੋਹਣੀਏ ਜਰਾਨੇ ਲਾਵੇ ਜਿਧੇ ਜੱਟ ਨਾਲ
ਨੀ ਸੁੱਬਹ ਉੱਠ ਮੌਤ ਨੂੰ ਆ ਤਾਲੇ ਮਰਦਾ

written by: Dharam Sidhu

“Taale Marda” Song Meaning Explained

The Big Picture

There is something really raw the moment you hear this track, like it already knows what it wants to say before you even settle into it. The title kind of gives away the whole attitude of the song, this idea of someone who keeps showing up, keeps striking back at whatever tries to pull him down, almost like life throws punches but he’s the one who blocks them and throws back. It sets this mood where you instantly feel the weight of pride, survival, and that whole Punjabi stubbornness that refuses to bend. It’s not just flexing, it’s more like explaining how growth comes with enemies and how staying firm becomes a lifestyle. The title basically becomes the doorway into a world where every morning is a challenge but he wakes up ready for it.

Most Impactful Lines

I keep going back to that moment where he says Meri vadhegi tarakki wairi vaale ban gaye, and honestly it hits because it’s so true in a very uncomfortable way. Success really does twist people around you, suddenly folks who clapped for you start watching you like a threat. There’s this sting in it, the kind that makes you nod because you’ve seen it happen in your own world too. Then there’s another line, Ni oh subah utth maut nu aa taale marda, and every time this part arrives, it feels heavier than how casually it’s sung. It’s like he’s saying he wakes up facing danger as if it’s just another day, like fear doesn’t get to make decisions for him. It’s a strange mix of pride and exhaustion, and it lingers.

Decoding The Chorus

When the chorus starts, it kind of shifts the whole vibe into something wider, almost like the world around him gets involved. The first line Ni tu sohniye jaraane laave jidhe jatt naal feels like he’s telling someone close to him that being tied to a man like him isn’t simple, it’s a whole life that comes with shadows and noise. And then that repeating thought, Ni oh subah utth maut nu aa taale marda, almost turns the chorus into a confession he didn’t mean to say out loud. It paints this picture of a man who deals with danger so regularly that he’s half joking and half serious about how normal it feels. By the time the chorus loops again, you sort of hear the exhaustion behind the swagger, like courage is something he wears even when he doesn’t want to.

Most Relatable Part

For me the part that stays in my head is where he says Siddhiyan te gall baat dilon nikle, because it’s so simple but it’s pure truth. That feeling when you speak straight from the heart without filters, without strategy, just honesty spilling out. It reminds you of those moments when you’re tired of pretending and you just want to say things the way they are. And then the next thought about stepping out with purpose, even when life is rough, that hits too. It’s the mix of being vulnerable and strong at the same time that makes the song relatable, because most of us live in that grey space where we’re trying to keep our head up even when things aren’t smooth.

Conclusion & Overall Message

By the end of the song you kinda feel like you’ve heard someone’s unfiltered life, not the decorated version people put online but the messy one where success comes with more darkness than applause. The overall message sticks to this hard truth that standing tall has a cost yet turning away from it isn’t an option either. It leaves you with this funny mix of pride and sadness, like you’re proud of the fighter but you also wish he didn’t have to fight so much. And that’s what makes the track stay, because it’s brave and tired and honest all at once, and it says the things people usually keep hidden behind their confidence.

Taale Marda Song Video

Taale Marda Song Credits

Song Details