Where Is Love Lyrics – Prabh Gill

Where Is Love Lyrics – Prabh Gill (Latest Punjabi Song 2026)

Gen-Z Lyrics brings you Where Is Love Lyrics, performed by Prabh Gill. The concept for this Punjabi track originated with Sukh Aamad, who went on to craft it into a impactful masterpiece. The song came to life through Prabh Gill Music, the producer behind it.



Where Is Love Prabh Gill Lyrics

ਇਟਸ ਆਰੀ ਬੀ ਬੇਬੀ!

ਚੜ੍ਹ ਗਿਆ ਫੱਗਣ ਤੇ ਸਰੋਂ ਫੁੱਟੀ ਜਾਂਦੀ ਆਵੇ
ਤੇਰੀ ਬੇਰੁਖੀ ਨਾਲ ਜਿੰਦ ਮੁੱਕੀ ਜਾਂਦੀ ਆਵੇ
ਮੱਠੀ ਮੱਠੀ ਮੱਠੀ ਧੁੰਦ ਪੁੱਛੇ ਕੋਸੀ ਕੋਸੀ ਧੁੱਪ ਨੂੰ
ਦੱਸ ਕਿਵੇਂ ਤੋਰੀ ਦਾ ਏ ਸੱਜਣਾ ਦੀ ਚੁੱਪ ਨੂੰ

ਖਾ ਗਈ ਏ ਮਿੱਟੀ ਅਸੀਂ ਵੀ ਜੇਹੜਾ ਬੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ

ਜਿੰਨੀ ਕੁ ਪਿਆਰ ਵਿਚ ਵਾਟ ਅਸਾਂ ਨਾ ਪੀ ਆਵੇ
ਅੱਧਾ ਦਿਨ ਟੁੱਟ ਗਿਆ ਅੱਧਾ ਹਾਲੇ ਬਾਕੀ ਆਵੇ
ਜਿੰਦਗੀ ਜੀਉਣ ਦਾ ਸਰੂਰ ਉੱਡੀ ਜਾਂਦਾ ਏ
ਦਿਨੋ ਦਿਨ ਚਿਹਰਿਆਂ ਤੋਂ ਨੂਰ ਉੱਡੀ ਜਾਂਦਾ ਏ
ਯਾਦ ਹੀ ਨੀ ਹਾਸਾ ਕਦੋਂ ਮੁਖ ਤੇ ਖਲੋਇਆ ਸੀ ਵੇ ਕਿੱਥੇ ਗਿਆ

ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ

ਦਿਲ ਦੀ ਉਮੀਦ ਚੰਨਾ ਸਾਰੀ ਤੇਰੇ ਵੱਲ ਆਵੇ
ਗੱਲ ਹੀ ਨਹੀਂ ਕਰਦਾ ਤੂੰ ਇਹ ਕੈਸੀ ਗੱਲ ਆਵੇ
ਸੋਚਾਂ ਵਿਚ ਅਰਕਣ ਨੇ ਵਾਲ ਭਾਵੇਂ ਸਿੱਧੇ ਨੇ
ਕੂਲੇ ਕੂਲੇ ਛਾਵੇਂ ਤੂੰ ਪੈਰਾਂ ਨਾਲ ਮਿੱਢੇ ਨੇ
ਕਮ ਦੇਵੇ ਪਤਾ ਹੀ ਨਹੀਂ ਲੱਗਾ ਤੈਨੂੰ ਹੋਇਆ ਕੀ ਵੇ ਕਿੱਥੇ ਗਿਆ

ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ

ਸਮਝੇ ਨਾ ਅਸੀਂ ਰੁੱਤਾਂ ਰਹੀਆਂ ਸਮਝਾਉਂਦੀਆਂ ਵੇ
ਪਿਆਰ ਵਿਚ ਕੱਲੀਆਂ ਬਹਾਰਾਂ ਹੀ ਨਹੀਂ ਆਉਂਦੀਆਂ ਵੇ
ਫੁੱਲ ਭਾਵੇਂ ਹੋਣ ਕਿੰਨੇ ਸੋਹਣੇ ਸੁੱਕ ਜਾਂਦੇ ਨੇ
ਵਹਿੰਦੇ ਵਹਿੰਦੇ ਦਿਲਾਂ ਚੋਂ ਪਿਆਰ ਮੁੱਕ ਜਾਂਦੇ ਨੇ
ਹਾਸਲ ਕੀ ਕੀਤਾ ਏ ਤੇ ਦੱਸ ਅਸੀਂ ਖੋਇਆ ਕੀ ਵੇ ਕਿੱਥੇ ਗਿਆ

ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ
ਕਿੱਥੇ ਗਿਆ ਪਿਆਰ ਤੈਨੂੰ ਮੇਰੇ ਨਾਲ ਜੋ ਹੋਇਆ ਸੀ ਵੇ ਕਿੱਥੇ ਗਿਆ

written by: Sukh Aamad

“Where Is Love” Song Meaning Explained

The Big Picture

This song feels like someone standing in the middle of a field in Phaggan, asking the sky where the warmth went, and not getting an answer, you know, that hollow question that stays with you. The title, “Where Is Love”, frames everything as a search, it makes the whole track feel like a slow, aching hunt for something that was once ordinary and now is suddenly missing. The seasonal lines, the dirt, the mustard blooms, they all do the job of making the absence feel physical, like love isn’t just gone, it left footprints that faded, and you’re left checking every corner.

Most Impactful Lines

There are two lines that always make me rewind, the first one is “Matthi matthi matthi dhund pucche kosi kosi dhupp nu“, it captures that tiny, obsessive search, like looking for a patch of sun through fog, it’s tactile, it’s silly and heartbreaking at the same time. And then the chorus line “Kithe gaya pyaar tainu mere naal jo hoya si ve kithe gaya“, it’s so plain, and that’s why it stings, because it’s not poetic in a showy way, it’s just a worn question repeated until it becomes its own kind of prayer.

Decoding The Chorus

The chorus opens with “Kithe gaya pyaar“, which is the simplest possible start, it puts the whole weight of the song on that one question. Then “tainu mere naal jo hoya si” pulls you back into memory, it names the shared thing that used to exist, the “we” that used to be real, and that makes the question more painful, because it’s not about love in the abstract, it’s about a specific thing that vanished between two people. The repetition of “ve kithe gaya” feels like someone trying to force an answer out of themselves, repeating the same whisper until it sounds like a chant, and that repetition is both pleading and an attempt to remember the shape of what was lost.

Most Relatable Part

For me, the lines about the days splitting in half, “Addha din tutt gaya addha haale baki aave“, are the real heart, this idea that life can fracture into “before” and “after” so casually, it’s chilling because we’ve all felt time rearrange itself after someone leaves. This part always gets me, honestly, because it’s not dramatic, it’s domestic—half the day still works, the other half is hollow—and that tiny, daily emptiness are the thing that lingers the longest. It feels like the song is saying, you survive, but the color that let you breathe a certain way is gone, and you keep checking the familiar places for it.

Conclusion & Overall Message

In the end, the song leaves you with a question that doesn’t really want an answer, it wants to be asked again and again, like a wound that needs the light shone on it to know it exists. It’s not angry, it’s more tender, resigned, a soft kind of bewilderment, and that is the last note—the recognition that love, when it goes, doesn’t always leave a dramatic goodbye, sometimes it just slips and you spend years looking for it in the corners. I keep playing it because the honesty is messy, and I recognize myself in that searching, in the little rituals of trying to call something back, and that are the reasons this one stays with me.

Where Is Love Song Video

Where Is Love Song Credits

Song Details