AZUL Guru Randhawa Lyrics

AZUL Lyrics — Guru Randhawa

Song Details

AZUL Guru Randhawa Lyrics

ਨਖਰਾ ਆ ਜਿਵੇਂ ਡੋਨ ਜੁਲਿਓ ਬਤਲੀ
ਬੈਸ ਵਿਚ ਕਰ ਲਵੇ ਬੰਦੇ ਖਾਲੀ ਖਾਲੀ
ਮੋਲ ਦਈਏ ਤੈਨੂੰ ਪੂਰੇ ਸਤ ਪਂਤਾਲੀ
ਅੱਠ ਵਜੇ ਦਾ ਨਸ਼ਾ ਜਿਵੇਂ ਚਲਦੀ ਡੋਨਾਲੀ

ਗੱਲ ਸਿੱਧੀ ਨਾ ਫਜ਼ੂਲ ਜਾਹੀਏ
ਨੀ ਬੋਤਲ ਅਜ਼ੂਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ ਹਾਏ
ਨੀ ਓਲਡ ਸਕੂਲ ਜਾਹੀਏ
ਨੀ ਬੋਤਲ ਅਜ਼ੂਲ ਦੀਏ ਹਾਏ
ਨੀ ਬੋਤਲ ਅਜ਼ੂਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ
ਨੀ ਓਲਡ ਸਕੂਲ ਜਾਹੀਏ

ਜੈਣਾ ਵਾਂਗੂ ਫੜ ਲਵੇ ਸਿਰ ਗੋਰੀਏ
ਹੋਸ਼ ਕਿੱਥੇ ਰਹਿੰਦੀ ਸਾਨੂੰ ਫਿਰ ਗੋਰੀਏ
ਬਲੇਂਡਿਡ ਸਕਾਚ ਵਾਂਗੂ ਰੰਗ ਤੇਰਾ ਬਰਾਊਨ
ਹੈਨਸੀ ਦੇ ਵਾਂਗੂ ਨੀ ਤੂੰ ਘੁੰਮੇ ਸਾਰੇ ਟਾਊਨ

ਮਾਰ ਲੈ ਤਕੀਲਾ ਜਿਹੜਾ ਟਿਕ ਕੇ ਨੀ ਬੈਹੰਦਾ
ਹੁਸਨ ਆ ਤੇਰਾ ਤੈਰੀ ਮਾਣਾ ਵਾਂਗੂ ਮਹਿੰਗਾ
ਲਾਲ ਗੱਲਾਂ ਤੋਂ ਭੁਲੇਖਾ ਰੈਡ ਵਾਈਨ ਦਾ ਆ ਪੈਂਦਾ
ਹਰ ਕੋਈ ਸੀਰਾਕ ਤੇਰੀ ਫਿਗਰ ਨੂੰ ਕਹਿੰਦਾ

ਦੇਸੀ ਠੱਠੇ ਵਾਂਗੂ ਝੂਲ ਦੀਏ
ਨੀ ਕੱਚੀ ਵਾਂਗੂ ਛੁਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ ਹਾਏ
ਨੀ ਓਲਡ ਸਕੂਲ ਜਾਹੀਏ
ਨੀ ਬੋਤਲ ਅਜ਼ੂਲ ਦੀਏ ਹਾਏ
ਨੀ ਬੋਤਲ ਅਜ਼ੂਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ
ਨੀ ਓਲਡ ਸਕੂਲ ਜਾਹੀਏ

ਸੋਹਣੀਏ ਅਸ ਫਾਇਰ ਲੱਗੇ ਬੋਮਬੇ ਦੀ ਬਲੂਮ
ਵੇਖ ਕੇ ਬੁਗਾਟੀ ਵਾਂਗੂ ਕੱਢ ਲਵੇ ਰੂਹ
ਚੈਂਪੇਨ ਵਾਂਗੂ ਸੌਣ ਤੇਰੀਆਂ ਅਦਾਵਾਂ
ਵਾਈਟ ਵਾਈਨ ਵਾਂਗੂ ਬिल्लो ਗੋਰੀਆਂ ਨੇ ਬਾਹਾਂ

ਬਣ ਕੇ ਕੈਮੀਨੋ ਅੱਗੇ ਆਈ ਜਾਨੀ ਏ
ਨੀ ਡੈਲਮੋਰ ਵਾਂਗੂ ਤਰਸਾਈ ਜਾਨੀ ਏ
ਵਾਂਗ ਜੈਗਰ ਦੇ ਮਸਤੀ ਚੜ੍ਹਾਈ ਜਾਨੀ ਏ
ਨੀਟ ਗੁਰੂ ਨੂੰ ਤੂੰ ਨੈਣਾ ਚੋਂ ਪਿਲਾਈ ਜਾਨੀ ਏ

ਬिल्लो ਸਭ ਨੂੰ ਕਬੂਲ ਜਾਹੀਏ ਹਾਏ
ਨੀ ਗਿੱਲ ਨੂੰ ਕਬੂਲ ਜਾਹੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ ਹਾਏ
ਨੀ ਓਲਡ ਸਕੂਲ ਜਾਹੀਏ
ਨੀ ਬੋਤਲ ਅਜ਼ੂਲ ਦੀਏ ਹਾਏ
ਨੀ ਬੋਤਲ ਅਜ਼ੂਲ ਦੀਏ
ਨੀ ਬੋਤਲ ਅਜ਼ੂਲ ਦੀਏ ਹਾਏ
ਨੀ ਬੋਤਲ ਅਜ਼ੂਲ ਦੀਏ

error: Content is protected !!